Punjab School of Eminence News:

ਵੇਖੋ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਭਵਿੱਖ, ਸੂਬੇ 'ਚ ਹੋਈ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ

Punjab School of Eminence:

ਪੰਜਾਬ ਸਰਕਾਰ ਵੱਲੋਂ ਜਨਵਰੀ 2023 ਵਿੱਚ 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ 200 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰ ਨੇ ਸਕੂਲਾਂ ਦੀ ਕੀਤੀ ਸੀ ਸ਼ੁਰੂਆਤ।

Punjab School of Eminence Photos:

1 ਲੱਖ ਤੋਂ ਵੱਧ ਵਿਦਿਆਰਥੀਆਂ ਨੇ entrance ਟੈਸਟ ਲਈ ਕਰਵਾਈ ਰਜਿਸਟਰੇਸ਼ਨ ਅਤੇ ਸਾਲ 2023-24 ਲਈ 8200 ਵਿਦਿਆਰਥੀਆਂ ਨੇ ਸਕੂਲਾਂ 'ਚ ਲਿਆ ਦਾਖਲਾ।

Punjab School News:

ਸਕੂਲ ਆਫ ਐਮੀਨੈਂਸ ਰਾਹੀਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਦਾ ਟੀਚਾ ਹੈ ਅਤੇ ਇਹ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।

Punjab Education News:

117 'ਸਕੂਲ ਆਫ ਐਮੀਨੈਂਸ' 'ਚੋਂ 63 ਸਕੂਲਾਂ 'ਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੁਚਾਰੂ ਢੰਗ ਨਾਲ ਕੰਮਕਾਜ ਲਈ ਸਰਕਾਰ ਨੇ 65 ਕਰੋੜ ਰੁਪਏ ਜਾਰੀ ਜੇਕਰ ਦਿੱਤੇ ਹਨ।

Punjab news:

ਸਕੂਲ ਆਫ ਐਮੀਨੈਂਸ ਅਤਿ-ਆਧੁਨਿਕ ਲੈਬਸ ਤੇ ਲਾਇਬ੍ਰੇਰੀਆਂ ਨਾਲ ਲੈਸ ਹੋਣਗੇ ਅਤੇ ਸਕੂਲਾਂ 'ਚ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪੇਸ਼ੇਵਰ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ।

Education News:

JEE, NEET, NDA, CUET, ਅਤੇ CLAT ਦੀ ਤਿਆਰੀ ਲਈ ਕੋਚਿੰਗ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਅਤਿ-ਆਧੁਨਿਕ ਖੇਡ ਸਹੂਲਤਾਂ ਅੰਦਰ ਮੁਹੱਈਆ ਕਰਵਾਇਆਂ ਜਾਣਗੀਆਂ।

Punjab School of Eminence:

ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਹੁਨਰ ਨੂੰ ਵਧਾਉਣ ਲਈ ਐਕਸਪੋਜ਼ਰ ਦੌਰੇ ਦਿੱਤੇ ਜਾਣਗੇ ਅਤੇ ਸਕੂਲ ਆਫ ਐਮੀਨੈਂਸ ਵਿੱਚ 100 ਫ਼ੀਸਦੀ ਅਧਿਆਪਨ ਅਸਾਮੀਆਂ ਭਰੀਆਂ ਗਈਆਂ ਹਨ।

Punjab School of Eminence Photos:

ਵਿਦਿਆਰਥੀਆਂ ਦੀ ਵਿਸ਼ੇਸ਼ ਵਰਦੀਆਂ ਲਈ 4.80 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਸਿਖਲਾਈ ਲਈ ਵਿਸ਼ੇਸ ਵਿਜ਼ਿਟਿੰਗ ਫੈਕਲਟੀ ਉਪਲਬਧ ਹੋਵੇਗੀ।

VIEW ALL

Read Next Story