PBKS vs RCB

ਅੱਜ ਪੰਜਾਬ ਕਿੰਗਜ਼ ਆਪਣੇ ਹੋਮ ਗਰਾਊਂਡ ਧਰਮਸ਼ਾਲਾ 'ਚ ਆਰਸੀਬੀ ਨਾਲ ਭਿੜੇਗੀ। ਜਿੱਥੇ ਆਰਸੀਬੀ ਦੀ ਨਜ਼ਰ ਲਗਾਤਾਰ ਚੌਥੀ ਜਿੱਤ 'ਤੇ ਹੋਵੇਗੀ।

PBKS vs RCB Previous Match

ਇਸ ਸੀਜ਼ਨ 'ਚ ਦੂਜੀ ਬਾਰ ਪੰਜਾਬ ਕਿੰਗਜ਼ ਆਰਸੀਬੀ ਦੇ ਖ਼ਿਲਾਫ਼ ਖੇਡੇਗੀ। RCB ਨੇ PBKS ਖਿਲਾਫ਼ ਪਹਿਲੇ ਮੁਕਾਬਲੇ ਵਿਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ।

RCB Comeback

ਸੀਜ਼ਨ ਦੀ ਬੇਹੱਦ ਖ਼ਰਾਬ ਸ਼ੁਰੂਆਤ ਤੋਂ ਬਾਅਦ ਆਰਸੀਬੀ ਦੀ ਟੀਮ ਲਗਾਤਾਰ ਤਿੰਨ ਜਿੱਤਾਂ ਨਾਲ ਟੂਰਨਾਮੈਂਟ ਵਿੱਚ ਵਾਪਸੀ ਕੀਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

PBKS vs RCB Stats

ਇਸ ਸੀਜ਼ਨ 'ਚ ਪੰਜਾਬ ਕਿੰਗਜ਼ 'ਤੇ ਆਰਸੀਬੀ ਨੇ ਹੁਣ ਤੱਕ 11 ਮੈਚਾਂ ਖੇਡੇ ਅਤੇ ਅੱਠ ਅੰਕ ਪ੍ਰਾਪਤ ਕੀਤੇ। ਜੇਕਰ ਪੰਜਾਬ ਅੱਜ ਦਾ ਮੁਕਾਬਲਾ ਹਾਰਦੀ ਹੈ ਤਾਂ ਉਹ ਪਲੇਅ ਆਫ ਤੋਂ ਬਾਹਰ ਹੋ ਜਾਵੇਗੀ।

PBKS vs RCB 2nd Match

ਪੰਜਾਬ ਕਿੰਗਜ਼ 'ਤੇ ਆਰਸੀਬੀ ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੈਚ ਹੋਵੇਗਾ। ਪਿਛਲੇ ਮੈਚ 'ਚ ਬੈਂਗਲੁਰੂ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

PBKS World Record

ਮੌਜੂਦਾ ਸੀਜ਼ਨ ਪੰਜਾਬ ਕਿੰਗਜ਼ ਲਈ ਕੁੱਝ ਖਾਸ ਨਹੀਂ ਰਿਹਾ, ਪਰ ਪੰਜਾਬ ਨੇ ਇਸ ਸੀਜ਼ਨ ਟੀ-20 'ਚ ਸਭ ਤੋਂ ਵੱਧ ਦੌੜਾ ਚੇਜ਼ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ।

PBKS Performance

ਪੰਜਾਬ ਕਿੰਗਜ਼ ਦਾ ਆਪਣੇ ਘਰੇਲੂ ਮੈਦਾਨ 'ਤੇ ਪ੍ਰਦਰਸ਼ਨ ਕਾਫੀ ਜ਼ਿਆਦਾ ਖ਼ਰਾਬ ਰਿਹਾ, ਮੁੱਲਾਂਪੁਰ 'ਚ ਖੇਡੇ ਪੰਜ 'ਚੋਂ ਸਿਰਫ਼ ਇੱਕ ਮੈਚ ਜਿੱਤਿਆ।

RCB Top Players

ਜੇਕਰ ਟੀਮ RCB ਦੇ ਪਲੇਅਰਾਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ,ਦਿਨੇਸ਼ ਕਾਰਤਿਕ , ਵਿਲ ਜੈਕਸ ਅਤੇ ਫਾਫ ਡੂ ਪਲੇਸਿਸ ਬੇਹਤਰ ਫਾਰਮ 'ਚ ਹਨ।

PBKS Top Players

PBKS 'ਚੋਂ ਸ਼ਸ਼ਾਂਕ , ਆਸ਼ੂਤੋਸ਼ ਅਤੇ KKR ਖ਼ਿਲਾਫ਼ ਸੈਂਕੜਾ ਜੜਨ ਵਾਲੇ ਜੌਨੀ ਬੇਅਰਸਟੋ ਬੇਹਤਰ ਫਾਰਮ ਵਿਚ ਨਜ਼ਰ ਆਏ ਹਨ।

Match Timing

ਅੱਜ ਇਹ ਮੁਕਾਬਲਾ ਧਰਮਸ਼ਾਲਾ ਦੇ ਮੈਦਾਨ 'ਚ 7.30 ਵਜੇ ਖੇਡਿਆ ਜਾਵੇਗਾ।

VIEW ALL

Read Next Story