ਪੰਜਾਬੀ ਗਾਇਕ ਨੇ ਦਿਲਜੀਤ ਦੁਸਾਂਝ ਨੇ ਐਟਲਾਂਟਾ ਵਿੱਚ ਸ਼ੋਅ ਦੌਰਾਨ ਮਚਾਈ ਧੂਮ

ਦਿਲਜੀਤ ਦੁਸਾਂਝ ਨੇ ਆਪਣੇ ਗਾਣਿਆਂ ਨਾਲ ਫੈਨਸ ਨੂੰ ਝੂਮਣ ਲਈ ਕੀਤਾ ਮਜਬੂਰ

ਦਿਲਜੀਤ ਦੇ ਗਾਇਕੀ ਦੇ ਨਾਲ-ਨਾਲ ਭੰਗੜੇ ਦੀ ਫੈਨਸ ਕਾਫੀ ਤਾਰੀਫ ਕਰ ਰਹੇ ਸਨ

ਸ਼ੋਅ ਦੌਰਾਨ ਪੰਜਾਬੀ ਗਾਇਕ ਇੱਕ ਛੋਟੇ ਬੱਚੇ ਦਾ ਸਟੇਜ ਉਪਰ ਸਵਾਗਤ ਕਰਦੇ ਹੋਏ ਨਜ਼ਰ ਆਏ

ਦਿਲਜੀਤ ਨੇ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ 'ਚ ਸ਼ੋਅ ਕਰਕੇ ਇਤਿਹਾਸ ਰਚਿਆ ਸੀ

ਦਿਲਜੀਤ ਦੁਸਾਂਝ ਨੇ ਗ੍ਰੇਅ ਤੇ ਬਲੈਕ ਰੰਗ ਦਾ ਕੁੜਤਾ-ਧੋਤੀ ਪਾਈ ਹੋਈ ਸੀ

ਇਸ ਦੌਰਾਨ ਦਿਲਜੀਤ ਨੇ ਆਪਣੇ ਹਿੱਟ ਗਾਣੇ ਗਾਂਦੇ ਹੋਏ ਯਾਦਗਰੀ ਪੇਸ਼ਕਾਰੀ ਦਿੱਤੀ

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉਪਰ ਪੋਸਟ ਸਾਂਝੀ ਕੀਤੀ ਹੈ

ਦਿਲਜੀਤ ਦੁਸਾਂਝ ਆਪਣੀ ਗਾਇਕੀ ਨੂੰ ਲੈ ਕੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਕਾਫੀ ਮਕਬੂਲ ਹਨ

ਗਾਇਕੀ ਤੋਂ ਇਲਾਵਾ ਦਿਲਜੀਤ 'ਅਮਰ ਸਿੰਘ ਚਮਕੀਲਾ' ਫਿਲਮ ਵਿੱਚ ਅਦਾਕਾਰੀ ਨੂੰ ਲੈ ਕੇ ਚਰਚਾ 'ਚ ਹਨ।

VIEW ALL

Read Next Story