Salaria joined AAP: ਗੁਰਦਾਸਪੁਰ 'ਚ ਬੀਜੇਪੀ ਨੂੰ ਵੱਡਾ ਝਟਕਾ, ਸਰਵਨ ਸਲਾਰੀਆ ਹੋਏ ਆਪ ਵਿੱਚ ਸ਼ਾਮਿਲ
Advertisement
Article Detail0/zeephh/zeephh2246617

Salaria joined AAP: ਗੁਰਦਾਸਪੁਰ 'ਚ ਬੀਜੇਪੀ ਨੂੰ ਵੱਡਾ ਝਟਕਾ, ਸਰਵਨ ਸਲਾਰੀਆ ਹੋਏ ਆਪ ਵਿੱਚ ਸ਼ਾਮਿਲ

Sarvan Salaria: ਸਵਰਨ ਸਲਾਰੀਆ ਨੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਤੋਂ 2017 ਦੀ ਉਪ ਚੋਣ ਭਾਜਪਾ ਦੀ ਟਿਕਟ 'ਤੇ ਲੜੀ ਸੀ, ਪਰ ਉਸ ਸਮੇਂ ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ।

Salaria joined AAP: ਗੁਰਦਾਸਪੁਰ 'ਚ ਬੀਜੇਪੀ ਨੂੰ ਵੱਡਾ ਝਟਕਾ, ਸਰਵਨ ਸਲਾਰੀਆ ਹੋਏ ਆਪ ਵਿੱਚ ਸ਼ਾਮਿਲ
Sarvan ​Salaria joined AAP: ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਹੈ। ਸਰਵਨ ਸਲਾਰੀਆ ਆਪ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਰਵਨ ਸਲਾਰੀਆ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। 

Trending news