Amritsar News: ਵਿਧਾਇਕ ਡਾ. ਜਸਬੀਰ ਸੰਧੂ ਦੇ ਦਫਤਰ ਵਿੱਚ 'ਆਪ' ਵਰਕਰਾਂ 'ਚ ਹੋਈ ਝੜਪ
Advertisement
Article Detail0/zeephh/zeephh2231995

Amritsar News: ਵਿਧਾਇਕ ਡਾ. ਜਸਬੀਰ ਸੰਧੂ ਦੇ ਦਫਤਰ ਵਿੱਚ 'ਆਪ' ਵਰਕਰਾਂ 'ਚ ਹੋਈ ਝੜਪ

  Amritsar  News:  ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸੰਧੂ ਦੇ ਦਫ਼ਤਰ ਵਿੱਚ ਅੱਜ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।

Amritsar  News: ਵਿਧਾਇਕ ਡਾ. ਜਸਬੀਰ ਸੰਧੂ ਦੇ ਦਫਤਰ ਵਿੱਚ 'ਆਪ' ਵਰਕਰਾਂ 'ਚ ਹੋਈ ਝੜਪ

Amritsar  News:  ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸੰਧੂ ਦੇ ਦਫ਼ਤਰ ਵਿੱਚ ਅੱਜ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਾਲੀ ਗਲੋਚ ਵੀ ਕੀਤੀ ਗਈ ਅਤੇ ਆਪਸ ਵਿੱਚ ਹੱਥੋਪਾਈ ਤੱਕ ਉੱਤਰ ਆਏ।

ਡਾਕਟਰ ਜਸਬੀਰ ਸੰਧੂ ਵਿਧਾਇਕ ਵੀ ਉਸ ਸਮੇਂ ਮੌਜੂਦ ਸਨ। ਉੱਥੇ ਹੀ ਪੱਤਰਕਾਰਾਂ ਨੇ ਜਦੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।

 

Trending news