Bus Accident News: ਸਵਾਰੀਆਂ ਨਾਲ ਭਰੀ ਬੱਸ ਦੁਕਾਨ 'ਚ ਵੜੀ; ਵੱਡਾ ਹਾਦਸਾ ਟਲਿਆ
Advertisement
Article Detail0/zeephh/zeephh1974374

Bus Accident News: ਸਵਾਰੀਆਂ ਨਾਲ ਭਰੀ ਬੱਸ ਦੁਕਾਨ 'ਚ ਵੜੀ; ਵੱਡਾ ਹਾਦਸਾ ਟਲਿਆ

Bus Accident News: ਧੂਰੀ ਦੇ ਬਰਨਾਲਾ ਰੋਡ ਉਪਰ ਅੱਜ ਵੱਡਾ ਹਾਦਸਾ ਟਲ ਗਿਆ। ਬਰਨਾਲਾ ਰੋਡ ਕੱਕਵਾਵਲ ਰੋਡ ਉਪਰ ਸਮੇਂ ਹਾਦਸਾ ਵਪਰਿਆ ਜਦੋਂ ਸਵਾਰੀਆਂ ਨਾਲ ਭਰੀ ਧੂਰੀ ਵੱਲ ਨੂੰ ਆ ਰਹੀ ਬੱਸ ਅਚਾਨਕ ਇੱਕ ਦੁਕਾਨ ਵਿੱਚ ਵੜ੍ਹ ਗਈ।

Bus Accident News: ਸਵਾਰੀਆਂ ਨਾਲ ਭਰੀ ਬੱਸ ਦੁਕਾਨ 'ਚ ਵੜੀ; ਵੱਡਾ ਹਾਦਸਾ ਟਲਿਆ

Bus Accident News: ਧੂਰੀ ਦੇ ਬਰਨਾਲਾ ਰੋਡ ਉਪਰ ਅੱਜ ਵੱਡਾ ਹਾਦਸਾ ਟਲ ਗਿਆ। ਬਰਨਾਲਾ ਰੋਡ ਕੱਕਵਾਵਲ ਰੋਡ ਉਪਰ ਸਮੇਂ ਹਾਦਸਾ ਵਪਰਿਆ ਜਦੋਂ ਸਵਾਰੀਆਂ ਨਾਲ ਭਰੀ ਧੂਰੀ ਵੱਲ ਨੂੰ ਆ ਰਹੀ ਬੱਸ ਅਚਾਨਕ ਇੱਕ ਦੁਕਾਨ ਵਿੱਚ ਵੜ੍ਹ ਗਈ। ਅਚਾਨਕ ਸਟੇਰਿੰਗ ਦਾ ਲੌਕ ਲੱਗ ਜਾਣ ਕਾਰਨ ਅਤੇ ਬਰੇਕ ਵਿੱਚ ਪਲੇਅ ਰਹਿਣ ਕਰਕੇ ਬੱਸ ਖੰਬੇ ਨੂੰ ਤੋੜ ਕੇ ਇੱਕ ਦੁਕਾਨ ਵਿੱਚ ਵੜ੍ਹ ਗਈ।

ਇਹ ਵੀ ਪੜ੍ਹੋ : Sultanpur Lodhi Firing News: ਗੁਰਦੁਆਰਾ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਨਿਹੰਗ ਸਿੰਘਾਂ 'ਚ ਮੁਕਾਬਲਾ; ਕਾਂਸਟੇਬਲ ਦੀ ਮੌਤ, 5 ਜ਼ਖ਼ਮੀ

ਖੁਸ਼ਕਿਸਮਤੀ ਨਾਲ ਕਿਸੇ ਵੀ ਯਾਤਰੀ ਦੇ ਕੋਈ ਸੱਟ ਨਹੀਂ ਲੱਗੀ ਹੈ। ਮੌਕੇ ਉਤੇ ਬੱਸ ਦੇ ਕੰਡੈਕਟਰ ਮਨੀ ਨੇ ਦੱਸਿਆ ਕਿ ਬੱਸ ਦੀ ਬਰੇਕ ਪਲੇਅ ਹੋ ਜਾਣ ਕਾਰਨ ਹਾਦਸਾ ਵਾਪਰ ਗਿਆ ਪਰ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਘਟਨਾ ਸਥਾਨ ਉਪਰ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : India vs Australia Series: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੀ-20 ਮੈਚ ਅੱਜ; ਨਵੇਂ ਖਿਡਾਰੀਆਂ ਨੂੰ ਮੌਕਾ ਮਿਲਣ ਦੀ ਸੰਭਾਵਨਾ

 ਧੂਰੀ ਤੋਂ ਦਵਿੰਦਰ ਖੀਪਲ ਦੀ ਰਿਪੋਰਟ

Trending news